fbpx

30 Love Status in Punjabi | Romantic, True, Sad Love Status

30 Love Status in Punjabi | Romantic, True, Sad Love Status
Love Status in Punjabi

Below you will find the best list of Love Status in Punjabi which includes Best Love Status in Punjabi, Punjabi Love Status for Whatsapp, True Love Status in Punjabi, Sad Love Status in Punjabi, One Sided Love Status in Punjabi, Punjabi Love Status in Two Lines, Punjabi Love Status for Boyfriend and Punjabi Love Status for Girlfriend etc.

Best Love Status in Punjabi

ਨੀ ਤੂੰ ਬਾਹਲੀ ਸੋਹਣੀ
ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ

ਦੋਨਾਂ ਵਿਚ ਕੋਈ ਖਾਸ ਫਰਕ ਨਹੀਂ
ਇਕ ਰੱਬ ਤੇ ਦੂਜਾ ਤੂੰ ਏਂ
ਰਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ
ਤੇ ਉਹ ਵਜ੍ਹਾ ਤੂੰ ਏਂ।

ਤੈਨੂੰ ਵੇਖਣ ਨੂੰ ਦਿਲ ਕਰਦਾ ਆ
ਦਿਨ ਕਢੀਏ ਨਾਲ ਤਰੀਕਾਂ ਦੇ
ਤੂੰ ਆਵੇ ਤੇ ਗਲ ਨਾਲ ਲਾ ਲਈਏ
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ

Kal meinu rok k khendi
pyaar naal man ja nahi ta Chak ke leju.

Buss 2 Cheeza Hi Changiya Lagiya
Ik Tu te Ik Tera Sath

Punjabi Love Status for Whatsapp

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ

Dil Utte Saada Nam Likhe Gi Jaroor Ni
Hauli Hauli Chaddu Ga Pyar Da Saroor Ni

ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ,
ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ

ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ,
ਮੇਰੀ ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ

ਜਦ ਮਿਲ ਕੇ ਬੈਠਾਂਗੇ ਤੇ
ਗੱਲਾਂ ਬਹੁਤ ਕਰਨੀਆਂ ਨੇ
ਲਾਉਣਾ ਗਲ ਦੇ ਨਾਲ ਤੈਨੂੰ
ਅੱਖਾਂ ਫੇਰ ਭਰਨੀਆਂ ਨੇ

ਜੋ ਦਿਲ ਤੋ ਕਰਦਾ ਉਹਦਾ ਦਿਲ ਟੁੱਟਦਾ ਈਂ ਏ,
ਜਿਹਨੂੰ ਅਪਨਾ ਕਹੀਏ ਉਹ ਲੁੱਟਦਾ ਈਂ ਏ,
ਬਸ ਆਹੀ ਕੁਝ ਜਿੰਦਗੀ ਚੇ।
ਛੱਡ ਕੇ ਭਾਵੇ ਦੂਰ ਗਿਆ ਉਹ
ਐਨਾ ਚੇਤੇ ਕੀਤਾ ਸੁਪਨੇ ਵਿੱਚ ਉਹਨੇ ਆਉਣਾ ਈ ਏ
ਜੋ ਹਾਸੇ ਵੰਡਦਾ ਉਹਦੇ ਪੱਲੇ ਪੈਦੇ ਰੋਣੇ ਈ ਨੇ,
ਜਾਗ ਕੇ ਉਹਦੇ ਲਈ ਬੜੀਆ ਰਾਤਾ ਕੱਟੀਆ ਸਦਾ ਲਈ ਹੁਣ ਸੌਣਾਂ ਈ ਏ

True Love Status in Punjabi

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…
ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ

ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ
ਰਹਿਣ ਦਾ ਵਾਅਦਾ ਕਰਦਾ ਹਾਂ

ਪਿਆਰ ਤਾ ਯਾਰੋ ਪੂਜਾ ਰੱਬ ਦੀ
ਇਹ ਹੁੰਦਾ ਕੋਈ ਖੇਲ ਨਹੀਂ ,
ਇਹ ਲੇਖ ਧੁਰੋਂ ਲਿਖੇ ਜਾਂਦੇ ਨੇ
ਬਿਨਾ ਨਸੀਬਾਂ ਦੇ ਹੁੰਦਾ ਮੇਲ ਨਹੀਂ

Sad Love Status in Punjabi

ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ.

Ki waffa milni ohna ton
Jo Khud Bewaffa ne

ਜਿੰਦਗੀ ਹੁੰਦੀ ਸਾਹਾਂ ਦੇ ਨਾਲ
ਮੰਜਿਲ ਮਿਲੇ ਰਾਹਾਂ ਦੇ ਨਾਲ
ਇਜੱਤ ਮਿਲਦੀ ਜਮੀਰ ਨਾਲ
ਪਿਆਰ ਮਿਲੇ ਤਕਦੀਰ ਨਾਲ

Assi Chah ke ve usda didaar Nahi kr sakde
khushnaseb ne Oh Lok Jo ohde shehar vich rehnde ne

ਦਿਲਾ ਤੈਨੂੰ ਆਖਿਆ ਸੀ
ਤੇਰਾ ਕਿਸੇ ਨਹੀ ਹੋਣਾ।
ਜਿਸ ਰਸਤੇ ਪੈ ਗਿਆ ਤੂੰ
ਮੁੜਕੇ ਆ ਨਹੀ ਹੋਣਾ।
ਰੋ ਲੈ ਦਿਲਾ ਤੂੰ ਕਿਸੇ ਲਈ
ਸੁਖਪਾਲ ਮਰ ਗਿਆ ਤਾ
ਤੈਨੂੰ ਕਿਸੇ ਨਹੀ ਰੋਣਾ

One Sided Love Status in Punjabi

ਅੱਜ ਵੀ ਕਰਦਾ ਯਾਦ ਬੜਾ
ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ
ਖੇਡ ਕੇ ਦਿਲ ਨਾਲ ਤੁਰ ਗਈ
ਤੂੰ ਨਾ ਸਮਝ ਸਕੀ ਜਜ਼ਬਾਤਾਂ ਨੂੰ

Tu mera hona ni chaunda
te mein, tenu khona ni chaundi.

Punjabi Love Status in Two Lines

ਗੱਲ ਇਹ ਨਹੀਂ ਕਿ ਤੇਰੇ ਬਿਨਾ ਰਹਿ ਨਹੀਂ ਸਕਦੇ
ਗੱਲ ਇਹ ਆ ਕੇ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦੇ

Jo time pas si tere layi
oh pyar ban gaya mere layi

Ki Wafa Milni ohna ton.
Jo Khud Bewafa ne.

Punjabi Love Status for Boyfriend

ਬੜੀ ਮੁਸ਼ਕਿਲ ਦੇ ਨਾਲ ਸੁਲਾਇਆ
ਰਾਤੀ ਇਹਨਾਂ ਅੱਖਾਂ ਨੂੰ
ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ

ਅੱਖਾਂ ਵਿਚ ਹੰਜੂ ਵੀ ਨਹੀਂ
ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀਂ ਹੁਣ ਤੇਰੇ ਕੁਛ ਵੀ ਨਹੀਂ

Pyaar oh nahi jo Tenu Mera bna dewe
pyaar Oh ae Jo Teinu Kise Da Hoone Dewe

Punjabi Love Status for Girlfriend

ਤੂੰ ਕੀ ਜਾਣੇ ਤੈਨੂੰ  ਪਾਉਣ ਲਈ,
ਅਸੀਂ ਕਿੰਨੀ ਕੀਮਤ  ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ

ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ,
ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।
ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ,
ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ,
ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ

ਕਹਿੰਦੀ ਕਿੰਨਾ ਪਿਆਰ ਕਰਦਾ
ਕੋਈ #ਗਵਾਹ ਹੈ ਤੇਰੇ ਕੋਲ ?
ਮੈ ਕਿਹਾ ਗਵਾਹ ਦੋ ਹੀ ਨੇ
ਇਕ #ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!!

Love Status in Punjabi
Love Status in Punjabi

We hope you enjoyed this collection of Punjabi Love Status. Let us know in the Comments which one is your favorite?

SHARE your favorite Punjabi Love Status from the list with someone or on your favorite social media platform.

30 Love Status in Punjabi | Romantic, True, Sad Love Status

Below you will find the best list of Love Status in Punjabi which includes Best Love Status in Punjabi, Punjabi Love Status for Whatsapp, True Love Status

Editor's Rating:
0

Leave a Reply

Close Menu